🎓📘 Govt Exam Prep Zone (っ◔◡◔)っ



Click an option to select. Your score appears instantly.

1️⃣ ਪੰਜਾਬੀ ਬੋਲੀ ਨੂੰ ਕਿੰਨੇ ਲੋਕ ਬੋਲਦੇ ਹਨ ?
A
6 ਕਰੋੜ
B
11 ਕਰੋੜ
C
5 ਕਰੋੜ
D
10 ਕਰੋੜ
2️⃣ ਕਿਸੇ ਭਾਸ਼ਾ - ਖੇਤਰ ਦੀ ਇਲਾਕਾਈ ਬੋਲੀ ਨੂੰ ਕੀ ਕਹਿੰਦੇ ਹਨ ?
A
ਲਿਪੀ
B
ਬੋਲੀ
C
ਉਪਬੋਲੀ
D
ਟਕਸਾਲੀ ਬੋਲੀ
3️⃣ ਉੱਤਮ ਪੁਰਖ ਪੜਨਾਂਵ ਕਿਹੜਾ ਹੈ ?
A
ਤੂੰ
B
ਉਹ
C
ਆਹ
D
ਮੈਂ
4️⃣ 'ਈਦ ਦਾ ਚੰਦ ਹੋਣਾ' ਮੁਹਾਵਰੇ ਦਾ ਕੀ ਅਰਥ ਹੈ ?
A
ਬਹੁਤ ਦੇਰ ਬਾਅਦ ਆਉਣਾ
B
ਬਹੁਤ ਦੇਰ ਬਾਅਦ ਜਾਣਾ
C
ਬਹੁਤ ਦੇਰ ਬਾਅਦ ਮਿਲਣਾ
D
ਬਹੁਤ ਦੇਰ ਬਾਅਦ ਵਿਛੜਨਾ
5️⃣ ਲਿੰਗ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
A
ਦੋ
B
ਤਿੰਨ
C
ਚਾਰ
D
ਪੰਜ
6️⃣ ਮਾਝੀ ਉਪਬੋਲੀ ਕਿਹੜੇ ਇਲਾਕੇ ਵਿਚ ਬੋਲੀ ਜਾਂਦੀ ਹੈ ?
A
ਦੁਆਬਾ
B
ਪੁਆਧ
C
ਮਾਝਾ
D
ਮਾਲਵਾ
7️⃣ ਕਿਤਾਬਾਂ ਵਿਚ ਲਿਖੇ ਭਾਸ਼ਾ ਦੇ ਰੂਪ ਨੂੰ ਕੀ ਕਹਿੰਦੇ ਹਨ ?
A
ਮੌਖਿਕ
B
ਬੌਧਿਕ
C
ਲਿਖਤੀ
D
ਚਿਤਰਮਈ
8️⃣ ਨਿਜਵਾਚਕ ਪੜਣਾਵ ਕਿਹੜਾ ਹੈ ?
A
ਆਪ
B
ਆਪਾ
C
ਆਪਦਾ
D
ਆਪਣਾ
9️⃣ 'ਮੁੱਕੇ ਝਗੜੇ ਨੂੰ ਮੁੜ ਜਗਾਉਣਾ' ਦੇ ਅਰਥਾਂ ਲਈ ਕਿਹੜਾ ਮੁਹਾਵਰਾ ਹੈ ?
A
ਸਿਰੋਂ ਨੰਗੀ ਹੋਣਾ
B
ਸੁੱਤੀ ਕਲਾ ਜਗਾਉਣੀ
C
ਸਿਰ ਪੈਰ ਨਾ ਹੋਣਾ
D
ਸਬਰ ਕਰਨਾ
🔟 ਸੰਬੰਧਕ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ ?
A
ਦੋ
B
ਤਿੰਨ
C
ਚਾਰ
D
ਪੰਜ
1️⃣1️⃣ ਅਜਿਹੀ ਵਿੱਦਿਆ ਜਿਸ ਵਿੱਚ ਭਾਸ਼ਾ ਦੇ ਨਿਯਮਾਂ ਦਾ ਅਧਿਆਨ ਕੀਤਾ ਜਾਂਦਾ ਹੈ , ਨੂੰ ਕਿ ਕਹਿੰਦੇ ਹਨ ?
A
ਵਿਆਕਰਨ
B
ਪੜਨਾਵ
C
ਨਾਂਵ
D
ਵਚਨ
1️⃣2️⃣ ਜਿਹੜੀ ਬੋਲੀ ਬੱਚਾ ਜਨਮ ਤੋਂ ਹੀ ਮਾਂ ਕੋਲੋਂ ਸਿੱਖਦਾ ਹੈ , ਉਸਨੂੰ ਕੀ ਕਹਿੰਦੇ ਹਨ ?
A
ਮਾਂ ਬੋਲੀ
B
ਵਿਦੇਸ਼ੀ ਬੋਲੀ
C
ਪਰਾਈ ਬੋਲੀ
D
ਅਪਣੀ ਬੋਲੀ
1️⃣3️⃣ ' ਦਸ ਵੀਹ ' , ' ਵਧੀਆ ਘਟੀਆ ' , ਸ਼ਬਦ ਕਿਸ ਪ੍ਰਕਾਰ ਦੇ ਵਿਸ਼ੇਸ਼ਣ ਹਨ ?
A
ਸੰਖਿਆ ਵਾਚਕ
B
ਗੁਣਵਾਚਕ
C
ਪਰਿਣਾਮ ਵਾਚਕ
D
ਪੜਨਾਂਵੀ
1️⃣4️⃣ 'ਕੱਪੜੇ ਲਹੋਣੇ' ਮੁਹਾਵਰੇ ਦਾ ਕਿ ਅਰਥ ਹੈ ?
A
ਕੁੱਟਣਾ
B
ਲੁੱਟਣਾ
C
ਪੁੱਟਣਾ
D
ਸੁੱਟਣਾ
1️⃣5️⃣ ਪੁਰਖਵਾਚਕ ਪੜਣਾਂਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ?
A
ਦੋ
B
ਤਿੰਨ
C
ਚਾਰ
D
ਪੰਜ
1️⃣6️⃣ ਸਾਡੇ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਪ੍ਰਵਾਨਿਤ ਹਨ ?
A
22
B
12
C
20
D
21
1️⃣7️⃣ ਵਿਆਕਰਨ ਦੇ ਕਿੰਨੇ ਭਾਗ ਹਨ ?
A
ਦੋ
B
ਤਿੰਨ
C
ਚਾਰ
D
ਪੰਜ
1️⃣8️⃣ ੳ ਅੱਖਰ ਨਾਲ ਕਿਹੜੇ ਨਾਸਿਕੀ ਚਿੰਨ੍ਹ ਦੀ ਵਰਤੋਂ ਹੁੰਦੀ ਹੈ ?
A
ਬਿੰਦੀ
B
ਟਿੱਪੀ
C
ਅਧਕ
D
ਕਿਸੇ ਦੀ ਵੀ ਨਹੀਂ
1️⃣9️⃣ 'ਘਬਰਾ ਜਾਣਾ' ਦੇ ਅਰਥਾਂ ਲਈ ਕਿਹੜਾ ਮੁਹਾਵਰਾ ਹੈ ?
A
ਚਿਹਰੇ ਉੱਤੇ ਹਵਾਈਆਂ ਉੱਡਣਾ
B
ਚਾਂਦੀ ਦੀ ਜੁੱਤੀ ਮਾਰਨੀ
C
ਦਿਲ ਖੋਟਾ ਹੋਣਾ
D
ਦਿਨ ਰਾਤ ਇੱਕ ਕਰਨਾ
2️⃣0️⃣ ਕਿਹੜੀ ਕਿਰਿਆ ਪ੍ਰੇਣਾਰਥ ਹੈ ?
A
ਲਿਖੋ
B
ਲਿਖਦਾ
C
ਲਿਖਣਾ
D
ਲਿਖਦੀ
2️⃣1️⃣ ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
A
ਦੋ
B
ਚਾਰ
C
ਸੱਤ
D
ਨੌਂ
2️⃣2️⃣ ਗੁਰਮੁਖੀ ਲਿਪੀ ਵਿੱਚ ਕਿੰਨੇ ਅਨੁਣਾਸਕੀ ਅੱਖਰ ਹਨ ?
A
ਚਾਰ
B
ਪੰਜ
C
ਸੱਤ
D
ਨੌਂ
2️⃣3️⃣ ਵਸਤੂਵਾਚਕ ਨਾਂਵ ਕਿਹੜਾ ਹੈ ?
A
ਮਿੱਟੀ
B
ਗਲਾਸ
C
ਪਹਾੜ
D
ਰੁੱਖ
2️⃣4️⃣ 'ਬਲਦੀ ਉੱਤੇ ਤੇਲ ਪਾਉਣਾ' ਮੁਹਾਵਰੇ ਦਾ ਕੀ ਅਰਥ ਹੈ ?
A
ਲੜਾਈ ਬੰਦ ਕਰਨਾ
B
ਲੜਾਈ ਤੇਜ ਕਰਨਾ
C
ਲੜਾਈ ਸ਼ੇੜਨਾ
D
ਲੜਾਈ ਕਰਨਾ
2️⃣5️⃣ ਗੁਣਵਾਚਕ ਵਿਸ਼ੇਸ਼ਣ ਦੀ ਕਿਸਮ ਕਿਹੜੀ ਹੈ ?
A
ਅਧਿਕਤਰ
B
ਅਧਿਕਾਰ
C
ਅਧਿਕਾਰੀ
D
ਅਧਿਕਾਰਿਤ
2️⃣6️⃣ ਮੂੰਹ ਵਿਚੋਂ ਨਿਕਲਣ ਵਾਲੀਆਂ ਅਵਾਜਾਂ ਜਿਨ੍ਹਾਂ ਰਾਹੀਂ ਮਨੁੱਖ ਆਪਣੇ ਮਨੋਭਾਵ ਪ੍ਰਗਟਾਉਂਦਾ ਹੈ , ਨੂੰ ਕੀ ਕਹਿੰਦੇ ਹਨ ?
A
ਬੋਲੀ
B
ਪ੍ੜਨਾਵ
C
ਨਾਂਵ
D
ਵਿਸ਼ੇਸ਼ਣ
2️⃣7️⃣ ਟਕਸਾਲੀ ਪੰਜਾਬੀ ਦਾ ਆਧਾਰ ਕਿਹੜੀ ਉਪਭਾਸ਼ਾ ਹੈ ?
A
ਦੁਆਬੀ
B
ਮਲਵਈ
C
ਮਾਝੀ
D
ਪੋਠੋਹਾਰੀ
2️⃣8️⃣ ਅਕਰਮਕ ਕਿਰਿਆ ਕਿਹੜੀ ਹੈ ?
A
ਰੋਣਾ
B
ਖਾਣਾ
C
ਖੇਡਣਾ
D
ਪੀਣਾ
2️⃣9️⃣ 'ਉੱਚਾ ਸਾਹ ਨਾ ਕੱਢਣਾ' ਮੁਹਾਵਰੇ ਦਾ ਅਰਥ ਕੀ ਹੈ ?
A
ਸਾਹ ਨਾ ਲੈਣਾ
B
ਹੌਲੀ ਹੌਲੀ ਸਾਹ ਲੈਣਾ
C
ਸਹਿਮ ਜਾਣਾ
D
ਸਹਿਕ ਜਾਣਾ
3️⃣0️⃣ ਪੜਨਾਂਵ ਦੀਆਂ ਕਿੰਨੀਆ ਕਿਸਮਾਂ ਹਨ ?
A
ਚਾਰ
B
ਸੱਤ
C
ਅੱਠ
D
ਛੇ
Made with 💜 by 🎓📘 Govt Exam Prep Zone (っ◔◡◔)っ