🎓📘 Govt Exam Prep Zone (っ◔◡◔)っ



Click an option to select. Your score appears instantly.

1️⃣ "ਸਹਿ" ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।
A
ਸਹਿਕ
B
ਸਹਿਸ
C
ਸਹਿਹੋਂਦ
D
ਸਹਿਆ
2️⃣ "ਨਾਮਾ" ਪਿਛੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।
A
ਹੁਕਮਨਾਮਾ
B
ਉਪਰੋਕਤ ਸਾਰੇ ਹੀ
C
ਰਹਿਤਨਾਮਾ
D
ਕੁਰਸੀਨਾਮਾ
3️⃣ "ਸੁਸ਼ੀਲ" ਸ਼ਬਦ ਵਿੱਚ ਅਗੇਤਰ ਕੀ ਹੈ?
A
B
ਈਲ
C
ਸੁਸ਼ੀ
D
ਸੁ
4️⃣ "ਈਲਾ" ਪਿਛੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।
A
ਸੁਰੀਲਾ
B
ਕਬੀਲਾ
C
ਪੀਲਾ
D
ਉਪਰੋਕਤ ਵਿੱਚੋਂ ਕੋਈ ਨਹੀਂ
5️⃣ "ਉਪ" ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।
A
ਉਪ-ਨਾਮ
B
ਉਪਰੋਕਤ
C
ਉਪਰਾ
D
ਉੱਪਰਲਾ
6️⃣ "ਨਿਸ਼" ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।
A
ਨਿਸ਼ਚਾ
B
ਨਿਸ਼ਠਾ
C
ਉਪਰੋਕਤ ਸਾਰੇ ਹੀ
D
ਨਿਸ਼ਫਲ
7️⃣ "ਸਬ" ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।
A
ਸਬਰ
B
ਸਬਜ਼ੀ
C
ਸਬ-ਜੱਜ
D
ਸਬਕ
8️⃣ "ਅ" ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।
A
ਅਸੁਗੰਧ
B
ਅਪਚ
C
ਅਸਤਾਵਾ
D
ਅਸਪਾਤ
9️⃣ ਹੇਠ ਲਿਖੇ ਸ਼ਬਦਾਂ ਵਿੱਚੋਂ ਕਿਸ ਸ਼ਬਦ ਦੀ ਰਚਨਾ "ਅਗੇਤਰ" ਨਾਲ ਹੋਈ ਹੈ?
A
ਘਬਰਾਹਟ
B
ਮਹਾਤਮਾ
C
ਆਸ਼ਾਜਨਕ
D
ਪੀੜਿਤ
🔟 "ਣੀ" ਪਿਛੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।
A
ਭਗਤਣੀ
B
ਉਪਰੋਕਤ ਸਾਰੇ ਹੀ
C
ਕੁੜਮਣੀ
D
ਸੰਤਣੀ
1️⃣1️⃣ "ਆਗਿਆਕਾਰ" ਸ਼ਬਦ ਕਿਹੜੇ ਪਿਛੇਤਰ ਦੀ ਵਰਤੋਂ ਨਾਲ ਬਣਿਆ ਹੈ?
A
ਕਾਰ
B
ਆਰ
C
ਉਪਰੋਕਤ ਸਾਰੇ ਹੀ
D
ਆਕਾਰ
1️⃣2️⃣ ਕਿਹੜੇ ਅਗੇਤਰ ਦੀ ਵਰਤੋਂ ਨਾਲ ਨਾਂਹਵਾਦੀ ਸ਼ਬਦ ਨਹੀਂ ਬਣਦੇ?
A
ਦੁ
B
ਕੁ
C
ਸੁ
D
ਨਿ
1️⃣3️⃣ "ਰੰਘਰੇਟਾ" ਸ਼ਬਦ ਵਿੱਚ ਪਿਛੇਤਰ ਕੀ ਹੈ?
A
ਰੇਟਾ
B
ਟਾ
C
ਏਟਾ
D
ਟਾਅ
1️⃣4️⃣ "ਸਚਿੱਤਰ" ਸ਼ਬਦ ਵਿੱਚ ਅਗੇਤਰ ਕੀ ਹੈ?
A
ਤਰ
B
ਸਹਿ
C
D
ਸਚਿ
1️⃣5️⃣ "ਲਾ" ਪਿਛੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।
A
ਉਪਰੋਕਤ ਸਾਰੇ
B
ਮੁੱਢਲਾ
C
ਅਖ਼ੀਰਲਾ
D
ਅੰਤਲਾ
1️⃣6️⃣ "ਹੱਸਿਆ" ਸ਼ਬਦ ਵਿੱਚ ਕਿਹੜਾ ਪਿਛੇਤਰ ਲੱਗਿਆ ਹੋਇਆ ਹੈ?
A
ਇਆ
B
ਉਪਰੋਕਤ ਵਿੱਚੋਂ ਕੋਈ ਨਹੀਂ
C
D
1️⃣7️⃣ "ਸਚਿੱਤਰ" ਸ਼ਬਦ ਵਿੱਚ ਅਗੇਤਰ ਕੀ ਹੈ?
A
ਸਚਿ
B
ਤਰ
C
D
ਸਹਿ
1️⃣8️⃣ "ਸਹਿ" ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।
A
ਸਹਿਸ
B
ਸਹਿਨਕ
C
ਸਹਿਵਾਸ
D
ਸਹਿਕ
1️⃣9️⃣ "ਨਿ" ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।
A
ਨਿਆਜ਼
B
ਨਿਆਸਰਾ
C
ਨਿਹਫਲ
D
ਨਿਰਮਾਣ
2️⃣0️⃣ ਹੇਠ ਲਿਖਿਆਂ ਵਿੱਚੋਂ ਪਿਛੇਤਰ ਯੁਕਤ ਸ਼ਬਦ ਚੁਣੋ।
A
ਵਿਸ਼ਰਾਮ
B
ਬਸੰਤ
C
ਮਦਦਗਾਰ
D
ਡਾਕ
2️⃣1️⃣ ਪੰਜਾਬੀ ਸ਼ਬਦ "ਦੁਰਗੰਧ" ਵਿੱਚ "ਦੁਰ" ਅਗੇਤਰ ਕਿਸ ਭਾਵ ਨੂੰ ਪ੍ਰਗਟ ਕਰਦਾ ਹੈ?
A
ਬੁਰਾ
B
ਔਖਾ
C
ਬਿਨਾਂ
D
ਹੀਣ
2️⃣2️⃣ ਹੇਠ ਲਿਖਿਆਂ ਵਿੱਚੋਂ ਅਗੇਤਰ ਯੁਕਤ ਸ਼ਬਦ ਕਿਹੜਾ ਹੈ?
A
ਅਧ
B
ਨਿਰ
C
ਬਾਕਮਾਲ
D
ਖ਼ੁਸ਼
2️⃣3️⃣ "ਸਿਰ" ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।
A
ਸਿਰ-ਖਪਾਈ
B
ਸਿਰਕਾ
C
ਸਿਰਜ
D
ਸਿਰਕੀ
2️⃣4️⃣ "ਵਿਗਿਆਨ" ਸ਼ਬਦ ਵਿੱਚ ਅਗੇਤਰ ਦੀ ਪਹਿਚਾਣ ਕਰੋ।
A
ਗਿਆਨ
B
ਵਿ
C
ਆਨ
D
ਵਿਗਿ
2️⃣5️⃣ "ਹਮਸਫ਼ਰ" ਸ਼ਬਦ ਵਿੱਚ ਅਗੇਤਰ ਕੀ ਹੈ?
A
ਹਮਸ
B
ਹਮ
C
ਹੰਮ
D
2️⃣6️⃣ ਪੰਜਾਬੀ ਸ਼ਬਦ "ਦੁਰਲੱਭ" ਵਿੱਚ "ਦੁਰ" ਅਗੇਤਰ ਕਿਸ ਭਾਵ ਨੂੰ ਪ੍ਰਗਟ ਕਰਦਾ ਹੈ?
A
ਬੁਰਾ
B
ਬਿਨਾਂ
C
ਹੀਣ
D
ਔਖਾ
2️⃣7️⃣ "ਮਨ" ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।
A
ਉਪਰੋਕਤ ਵਿੱਚੋਂ ਕੋਈ ਨਹੀਂ
B
ਮਨਮਿਲਾਪ
C
ਮਨਮਤ
D
ਮਨਤਰੰਗ
2️⃣8️⃣ ਨਿਮਨਲਿਖਿਤ ਸ਼ਬਦਾਂ ਵਿੱਚੋਂ ਗੈਰ-ਪਿਛੇਤਰੀ ਸ਼ਬਦ ਕਿਹੜਾ ਹੈ?
A
ਲਾਭਦਾਇਕ
B
ਮੁਲਾਹਜ਼ੇਦਾਰ
C
ਅਪਮਾਨ
D
ਮੱਛਰਦਾਨੀ
2️⃣9️⃣ "ਤੈਰਾਕ" ਸ਼ਬਦ ਵਿੱਚ ਪਿਛੇਤਰ ਕੀ ਹੈ?
A
ਅਕ
B
C
ਰਾਕ
D
ਆਕ
3️⃣0️⃣ "ਗੈ਼ਰ" ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।
A
ਗ਼ੈਰਮੁਨਾਸਬ
B
ਗ਼ੈਰਤ
C
ਗ਼ੈਰਸੜਕ
D
ਉਪਰੋਕਤ ਸਾਰੇ ਹੀ
3️⃣1️⃣ "ਏਰਾ" ਪਿਛੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।
A
ਸਵੇਰਾ
B
ਉਪਰੋਕਤ ਵਿੱਚ ਕੋਈ ਨਹੀਂ
C
ਬਨ੍ਹੇਰਾ
D
ਹਨੇਰਾ
3️⃣2️⃣ ਇਹਨਾਂ ਵਿੱਚੋਂ ਕਿਹੜੇ ਸ਼ਬਦ ਨਾਲ "ਸੁ" ਅਗੇਤਰ ਲੱਗਿਆ ਹੋਇਆ ਹੈ?
A
ਸੁੱਚਾ
B
ਸਰਸ
C
ਸੁੰਦਰ
D
ਸੁਹਿਰਦ
3️⃣3️⃣ "ਕਮ" ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।
A
ਉਪਰੋਕਤ ਸਾਰੇ ਹੀ
B
ਕਮਰਖ਼
C
ਕਮਦਿਲ
D
ਕਮੰਦ
3️⃣4️⃣ "ਲਾ" ਪਿਛੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।
A
ਅੰਤਲਾ
B
ਸ਼ਿਮਲਾ
C
ਕਿਰਲਾ
D
ਮਾਲਾ
3️⃣5️⃣ "ਔ" ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।
A
ਉਪਰੋਕਤ ਵਿੱਚੋਂ ਕੋਈ ਨਹੀਂ
B
ਔਕੜ
C
ਔਖ
D
ਔਗਤ
3️⃣6️⃣ "ਗੀ" ਪਿਛੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।
A
ਕਲਗੀ
B
ਬੰਦਗੀ
C
ਉਪਰੋਕਤ ਵਿੱਚੋਂ ਕੋਈ ਨਹੀਂ
D
ਨਰਾਜ਼ਗੀ
3️⃣7️⃣ "ਵਾਲ" ਪਿਛੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।
A
ਉਪਰੋਕਤ ਵਿੱਚੋਂ ਕੋਈ ਨਹੀਂ ਸੰਝੀਵਾਲ
B
ਕੱਵਾਲ
C
ਸਾਂਝੀਵਾਲ
D
ਚਰਵਾਲ
3️⃣8️⃣ "ਲੰਬਾਈ" ਸ਼ਬਦ ਵਿੱਚ ਪਿਛੇਤਰ ਕੀ ਹੈ?
A
B
ਬਾਈ
C
ਉਪਰੋਕਤ ਵਿੱਚੋਂ ਕੋਈ ਨਹੀਂ
D
ਆਈ
3️⃣9️⃣ "ਚੁ" ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।
A
ਉਪਰੋਕਤ ਵਿੱਚੋਂ ਕੋਈ ਨਹੀਂ
B
ਚੁਲਬੁਲਾ
C
ਚੁਕੰਨਾ
D
ਚੁਸਤ
4️⃣0️⃣ "ਸ" ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।
A
ਸਫ਼ਾਅ
B
ਸਬਰ
C
ਸਜੀਵ
D
ਸਬਕ
4️⃣1️⃣ "ਚੁ" ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।
A
ਚੁਰੱਤਰ
B
ਚੁਸਕੀ
C
ਚੁਆ
D
ਚੁਪਾਇਆ
Made with 💜 by 🎓📘 Govt Exam Prep Zone (っ◔◡◔)っ